ਖੁੱਦ ਸਮੇਂ ਤੇ ਪਹੁੰਚ ਐਸਐਸਪੀ ਹਰੀਸ਼ ਦਿਆਮਾ ਵਲੋਂ ਕੰਪਲੈਕਸ ਦੇ ਸਮੂਹ ਸਟਾਫ਼ ਦੀ ਕੀਤੀ ਗਈ ਚੈਕਿੰਗ, ਹਿਦਾਇਤਾ ਕੀਤੀਆ ਜਾਰੀ

ਗੁਰਦਾਸਪੁਰ, 2 ਮਈ 2023 (ਮੰਨਣ ਸੈਣੀ)। ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਦੀ ਸਮਾਂ ਸਾਰਣੀ ਸਬੰਧੀ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾ ਨੂੰ ਖੁੱਦ ਜਿਲ੍ਹਾ ਗੁਰਦਾਸਪੁਰ ਦੇ ਐਸਐਸਪੀ ਹਰੀਸ਼ ਦਿਆਮਾ ਵੱਲੋਂ ਗੰਭੀਰਤਾ ਨਾਲ ਲੈਂਦੇ ਹੋਏ ਸਮੇਂ ਤੇ ਆਪਣੇ ਦਫ਼ਤਰ ਪਹੁੰਚ ਕੀਤੀ ਗਈ । ਇਸ ਦੇ ਨਾਲ ਹੀ ਸਮੂਹ ਕੰਪਲੈਕਸ ਦੇ ਸਮੂਹ ਸਟਾਫ਼ ਦੀ ਹਾਜ਼ਰੀ ਵੀ ਸਮੇਂ ਸਿਰ ਯਕੀਨੀ … Continue reading ਖੁੱਦ ਸਮੇਂ ਤੇ ਪਹੁੰਚ ਐਸਐਸਪੀ ਹਰੀਸ਼ ਦਿਆਮਾ ਵਲੋਂ ਕੰਪਲੈਕਸ ਦੇ ਸਮੂਹ ਸਟਾਫ਼ ਦੀ ਕੀਤੀ ਗਈ ਚੈਕਿੰਗ, ਹਿਦਾਇਤਾ ਕੀਤੀਆ ਜਾਰੀ